Uncategorized

Sidhu Moose Wala New Song 2020 Djpunjab Download Mp3 HD Free

Sidhu Moose Wala New Song 2020 Djpunjab Download Mp3 — The song Tibbeyan Da Putt is the latest song sung by Sidhu Moose Wala and has lyrics penned by him too. It’s music has been directed by The Kidd..

Sidhu Moose Wala New Song 2020 Djpunjab Download Mp3
Sidhu Moose Wala New Song 2020 Djpunjab Download Mp3

Song Details

  • Song: Tibbeyan Da Putt
  • Music Label: Sidhu Moose Wala
  • Singer(s): Sidhu Moose Wala
  • Music Director(s): The Kidd
  • Lyricist(s): Sidhu Moose Wala

Song Lyrics

King Jo Moosa Bolda Hai…

Outlook Cho Bole Canada Nii…

Asi Mout Di Wait Ch Jeonde aa…

Sada Living Style aa Teda Nii…

Bustan Body Gajj De nii…

Sidha Hiqa De Vich Wajde Ni…

Asi Bhukde Nhi Sir Gerra De…

Gerra De…

Gerra De…

Ho Madi Jatt Di Hind Kure…

Mera Tibbeyan De Vich Pind Kure…

Munde Fan Ne Thode Seahra De…

Seahra De…

Seahra De…

Ho Madi Jatt Di Hind Kure…

Mera Tibbeyan De Vich Pind Kure…

Munde Fan Ne Thode Seahra De…

Seahra De…

Seahra De…

Ho Madi Jatt Di Hind Kure…

Mera Tibbeyan De Vich Pind Kure…

Munde Fan Ne Thode Seahra De…

Seahra De…

Seahra De…

Made Kam Kra,Made Geet Likha…

Na Hedea Walea Yara Di…

Tan v Moose Wala Ban Ne Nu…

Eh Bheed Fire Kalakara Di’…

Tere Fvuriate Jhe Kalakar Kure…

Aah Bollywood Star Kure…

Perr Dhar De Meria Peda Te…

Peda Te…

Peda Te…

Ho Madi Jatt Di Hind Kure…

Mera Tibbeyan De Vich Pind Kure…

Munde Fan Ne Thode Seahra De…

Seahra De…

Seahra De……

Ho Madi Jatt Di Hind Kure…

Mera Tibbeyan De Vich Pind Kure…

Munde Fan Ne Thode Seahra De…

Seahra De…

Seahra De…

Sidhu Moose Wala New Song 2020 Djpunjab Mp3 Punjabi Lyrics

Ae Yo, The Kidd !…

ਥਿੰਕਿੰਗ ਚੋ ਮੂਸਾ ਬੋਲਦਾ ਐ…

ਆਉਟਲੁਕ ਚੋ ਬੋਲੇ ਕੈਨੇਡਾ ਨੀ…

ਅਸੀਂ ਮਾਊਂਟ ਦੀ ਵੇਟ ਚ ਜਿਉਣੇ ਆ…

ਸਾਡਾ ਲਿਵਿੰਗ ਸਟਾਈਲ ਐ ਟੇਢਾ ਨੀ…

ਬਸਤਾ ਨਾ ਬੋਡੀ ਕੱਜ ਦੇ ਨੀ…

ਸਿੱਧਾ ਹਿੱਕਾਂ ਦੇ ਵਿਚ ਵੱਜਦੇ ਨੀ…

ਅਸੀਂ ਬੁੱਕਦੇ ਨੀ ਸਿਰ ਗੈਰਾਂ ਦੇ ,ਗੈਰਾਂ ਦੇ ,ਗੈਰਾਂ ਦੇ (yeh’)…

ਓ ਮਾੜੀ ਜੱਟ ਦੀ ਹਿੰਡ ਕੁੜੇ…

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ…

ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ…

ਓ ਮਾੜੀ ਜੱਟ ਦੀ ਹਿੰਡ ਕੁੜੇ……

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ…

ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ…

ਓ ਮਾੜੀ ਜੱਟ ਦੀ ਹਿੰਡ ਕੁੜੇ…

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ…

ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ…

 

ਮਾੜੇ ਕੰਮ ਕਰਾਂ , ਮਾੜੇ ਗੀਤ ਲਿਖਾਂ…

ਨਾਲ ਹੇਰ ਆ ਵਾਲੇ ਯਾਰਾਂ ਦੀ…

ਤਾਹੀਂ ਮੂਸੇਅਲਾ ਬਣ ਨੇ ਨੂੰ ਐ ਭੀੜ ਫਿਰੇ ਕਲਾਕਾਰਾਂ ਦੀ…

ਤੇਰੇ ਫਿਰਟ ਜੇ ਕਲਾਕਾਰ ਕੁੜੇ…

ਆਹਾ ਬੋੱਲੀਵੁੱਡ ਸਟਾਰ ਕੁੜੇ…

ਪੈਰ ਧਰਦੇ ਮੇਰੀਆਂ ਪੈੜਾ ਤੇ , ਪੈੜਾ ਤੇ ਪੈੜਾ ਤੇ (yeh’)…

 

ਮਾੜੀ ਜੱਟ ਦੀ ਹਿੰਡ ਕੁੜੇ…

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ…

ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ…

ਮਾੜੀ ਜੱਟ ਦੀ ਹਿੰਡ ਕੁੜੇ…

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ…

ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ…

ਨੇਚਰ ਤੋਂ Down To Earth ਕੁੜੇ…

ਬਾਂਹ ਕੱਬਿਆਂ ਉੱਚਿਆਂ ਪੀਕਾ ਤੋਂ…

ਤੇਰੇ ਗੋਰੇ ਕਾਲੇ ਹਾਲੀਵੁਡ ਵਾਲੇ…

ਨੀ ਨਿਗਾਹ ਰੱਖਣ ਮੇਰੇ ਤੇ ਅਮਰੀਕਾ ਤੋਂ…

ਸੱਚ ਏ ਵੀ ਮੰਨਦੇ ਫ਼ੈਕ੍ਟ ਕੁੜੇ ਨੀ…

ਗੀਤਾਂ ਚ ਕਰਨ ਰੀਐਕਟ ਕੁੜੇ ਨੀ…

ਜੱਟ ਰੌਲੇ ਪਾਉਂਦਾ ਕਾਇਰਾਂ ਤੇ ,ਕਾਇਰਾਂ ਤੇ ਕਾਇਰਾਂ ਤੇ…

ਓ ਮਾੜੀ ਜੱਟ ਦੀ ਹਿੰਡ ਕੁੜੇ…

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ…

ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ…

ਓ ਮਾੜੀ ਜੱਟ ਦੀ ਹਿੰਡ ਕੁੜੇ…

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ…

ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ…

ਕੋਈ ਵੱਡੇ ਖਾਸ ਘਰਾਣੇ ਨੀ…

ਨਿਕਲੀਆਂ ਪਿੰਡਾਂ ਪਾਫੀਆਂ ਤੋਂ ਨੀ…

ਮੇਰੀ ਆਪਣੀ ਤਾਂ ਕੋਈ ਹਸਤੀ ਨੀ…

ਮੇਰਾ ਖੌਫ਼ ਤੇ ਕਹਿੰਦਾ ਹਾਥੀਆਂ ਤੋਂ……

ਮਿੱਟੀ ਵਿਚ ਦਿੰਦੇ ਰੌਲ ਕੁੜੇ…

ਮੇਰੀ ਕਲਮ ਚ ਨਿਕਲੇ ਬੋਲ ਕੁੜੇ…

ਨੀ ਜਿਵੇਂ ਤੰਗ ਹੁੰਦੇ ਨੀ ਜੇਲਾਂ ਦੇ , ਜੇਲਾਂ ਦੇ ਜੇਲਾਂ ਦੇ…

(Sidhu Moose Wala New Song 2020 Djpunjab Mp3 Download File at Bottom)

ਓ ਮਾੜੀ ਜੱਟ ਦੀ ਹਿੰਡ ਕੁੜੇ…

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ…

ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ…

ਓ ਮਾੜੀ ਜੱਟ ਦੀ ਹਿੰਡ ਕੁੜੇ…

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ…

ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ…

ਕਈ ਨਾਸਤਿਕ ਮੈਨੂੰ ਦੱਸਦੇ ਨੀ…

ਕਈ ਧਰਮਾਂ ਦੇ ਵਿੱਚ ਪਾੜਦੇ ਨੇ ਨੀ…

ਕਿਤੇ ਪੂਜਾ ਮੇਰੀ ਕਰਦੇ ਨੇ…

ਨੀ ਕਿਤੇ ਪੁਤਲੇ ਮੇਰੇ ਸਾੜਦੇ ਨੇ…

ਨਾ ਸਮਝ ਸਕੇ ਮੇਰੇ ਰਾਹਾਂ ਨੂੰ…

ਕੌਣ ਰੋਕ ਲਓ ਦਰਿਆਵਾਂ ਨੂੰ…

ਨੀ ਬੰਨ ਲੱਗਦੇ ਹੁੰਦੇ ਨਹਿਰਾਂ ਦੇ, ਨਹਿਰਾਂ ਦੇ ਨਹਿਰਾਂ ਦੇ…

ਓ ਮਾੜੀ ਜੱਟ ਦੀ ਹਿੰਡ ਕੁੜੇ…

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ…

ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ…

ਓ ਮਾੜੀ ਜੱਟ ਦੀ ਹਿੰਡ ਕੁੜੇ…

ਮੇਰਾ ਟਿੱਬਿਆਂ ਦੇ ਵਿਚ ਪਿੰਡ ਕੁੜੇ…

ਮੁੰਡੇ ਫੈਨ ਨੇ ਥੋਡ਼ੇ ਸ਼ਹਿਰਾਂ ਦੇ ,ਸ਼ਹਿਰਾਂ ਦੇ ਸ਼ਹਿਰਾਂ ਦੇ…

Sidhu Moose Wala New Song 2020 Djpunjab Mp3 Download Here

Also Download Pink Pink Adiyan Mp3 Download Djjohal in High Quality Audio Free

Tags

Utkarsh Kakar

A Tech and gadget enthusiast who loves experimenting with things and is always in a hunt for learning something new, something creative!
Back to top button
Close